ਬਿਨਾਂ ਐਸ.ਐਮ.ਐਸ (ਸਟਰਾਅ ਮੈਨੇਜੇਮੈਂਟ ਸਿਸਟਮ) ਤੋਂ ਝੋਨੇ ਦੀ ਕਟਾਈ ਕਰ ਰਹੀ ਕੰਬਾਇਨ ਸੀਲ-50 ਹਜ਼ਾਰ ਰੁਪਏ ਕੀਤਾ ਜੁਰਮਾਨਾ

ਗੁਰਦਾਸਪੁਰ, 30 ਸਤੰਬਰ ( ਮੰਨਨ ਸੈਣੀ )। ਰਿਜ਼ਨਲ ਟਰਾਂਸਪੋਰਟ ਅਥਾਰਟੀ, ਗੁਰਦਾਸਪੁਰ ਬਲਦੇਵ ਸਿੰਘ ਰੰਧਾਵਾ, ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਦੀਆਂ ਹਦਾਇਤਾਂ ਤਹਿਤ ਬਿਨਾਂ ਐਸ.ਐਮ.ਐਸ (ਸਟਰਾਅ ਮੈਨੇਜੇਮੈਂਟ ਸਿਸਟਮ) ਤੋਂ ਚੱਲਣ ਵਾਲੀਆਂ ਕੰਬਾਇਨਾਂ ਵਿਰੁੱਧ ਸਖਤ ਕਰਵਾਈ ਕੀਤੀ ਜਾ ਰਹੀ ਹੈ, ਜਿਸ ਦੇ ਚੱਲਦਿਆਂ ਬਟਾਲਾ ਬਾਈਪਾਸ ਬੋਲੀ ਇੰਦਰਜੀਤ ਵਿਖੇ ਬਿਨਾਂ ਐਸ.ਐਮ.ਐਸ (ਸਟਰਾਅ ਮੈਨੇਜੇਮੈਂਟ ਸਿਸਟਮ) … Continue reading ਬਿਨਾਂ ਐਸ.ਐਮ.ਐਸ (ਸਟਰਾਅ ਮੈਨੇਜੇਮੈਂਟ ਸਿਸਟਮ) ਤੋਂ ਝੋਨੇ ਦੀ ਕਟਾਈ ਕਰ ਰਹੀ ਕੰਬਾਇਨ ਸੀਲ-50 ਹਜ਼ਾਰ ਰੁਪਏ ਕੀਤਾ ਜੁਰਮਾਨਾ